Home » Educational Resources » Non-English Materials » Punjabi

Punjabi

 

ਵਾਇਰਲ ਸੰਕ੍ਮਣਾਂ, ਜਿਵੇਂ ਕਿ ਜ਼ੁਕਾਮ, ਇਨਫਲੂਐਜ਼ਾ, ਅਤੇ ਬ੍ਰੌਕਾਈਟੀਜ਼ (ਛਾਤੀ ਦੀ ਸਰਦੀ) ਲਈ ਐਂਟੀਬਾਇਓਟਿਕਸ ਸਹਾਇਤਾ ਨਹੀਂ ਕਰ ਸਕਦੇ ਇਹਨਾਂ ਸੰਕ੍ਮਣਾਂ ਲਈ ਐਂਟੀਬਾਇਓਟਿਕਸ ਦੀ ਵਰਤੋਂ ਐਂਟੀਬਾਇਓਟਿਕ ਪ੍ਰਤੀਰੋਧ ਦੀ ਅਗਵਾਈ ਕਰ ਸਕਦੀ ਹੈ ।

 

 

ਕੀ ਤੁਹਾਨੂੰ ਪਤਾ ਹੈ?

  1. ਸੰਕ੍ਮਣ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੱਥ ਧੋਣਾ ਹੈ ।
  2. ਬੈਕਟੀਰੀਆ ਅਤੇ ਵਾਇਰਸ ਅਲੱਗ ਹੁੰਦੇ ਹਨ । ਦੋਵਾਂ ਨਾਲ ਸੰਕ੍ਮਣ ਹੁੰਦਾ ਹੈ, ਪਰ ਐਂਟੀਬਾਇਓਟਿਕਸ ਸਿਰਫ ਬੈਕਟੀਰੀਅਲ ਸੰਕ੍ਮਣ ਦੇ ਖਿਲਾਫ ਕੰਮ ਕਰਦਾ ਹੈ ।
  3. ਐਂਟੀਬਾਇਓਟਿਕ ਪ੍ਤੀਰੋਧ ਦੇ ਵਿਕਾਸ ਨੂੰ ਸੀਮਿਤ ਕਰਨ ਲੲ ਸਮਝਦਾਰੀ ਨਾਲ ਐਂਟੀਬਾਇਓਟਿਕਸ
    ਦੀ ਵਰਤੋਂ ਕਰੋ ।

 

 

Page being edited, fixed soon